ਮਕਾਨ
ਮਕਾਨ ਨੂੰ ਦੇਖ ਦੇਖ ਕੇ ਕਿਰਾਏਦਾਰ ਬਹੁਤ ਖੁਸ਼ ਹੋ ਰਿਹਾ ਸੀ। ਉਸ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਸ਼ਹਿਰ ਵਿਚ ਇੰਨਾ ਵਧੀਆ ਮਕਾਨ ਕਿਰਾਏ ਲਈ ਖਾਲੀ ਮਿਲ ਜਾਵੇਗਾ। ਸਭ ਕੁਝ ਤਾਂ ਵਧੀਆ ਸੀ– ਬੈਡਰੂਮ, ਡਰਾਇੰਗ ਰੂਮ, ਬਾਥਰੂਮ, ਕਿਚਨ, ਲੈਟਰੀਨ। ਕਿਤੇ ਕੋਈ ਕਮੀ ਨਹੀਂ ਸੀ। “ਛੱਤਾਂ ਤਾਂ ਪੱਕੀਆਂ ਹੋਣਗੀਆਂ? ਉਸ ਨੇ ਮਕਾਨ
Feb 28 2010 05:39 PM



Shuffle








